ਕਹੀਂ ਔਰ ਨਾਂ ਸੱਜਦਾ ਗਵਾਰਾ ਅਸੀਂ ਤਾਂ ਤੈਨੂੰ ਰੱਬ ਮੰਨਿਆਂ
ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ
ਭਾਵੇਂ ਸ਼ਕਲੋੰ ਨਹੀ ਸੋਹਣੇ,ਰੱਬ ਸੋਹਣਾ ਜ਼ਮੀਰ ਦਿੱਤਾ,
ਜੇ ਸਾਲੇ ਸ਼ੀਸ਼ੇ ਨਾ ਹੁੰਦੇ.. ਖੂਬਸੂਰਤੀ ਦੇ ਵੀ ਅਲੱਗ ਪੇਮਾਨੇ ਹੋਣੇ ਸੀ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ.
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
ਕੁਛ ਨਿਕਲੇ ਖਰੇ ਸੋਨੇ ਸੇ ਤੋ ਕੁਛ ਕਾ ਪਾਨੀ ਉਤਰ ਗਯਾ।
ਲਿੱਖਣ punjabi status ਵਾਲਾ ਲੇਖ ਅਸਾਂ ਦੇ ਇੰਨੇ ਮਾੜ੍ਹੇ ਵੀ ਨ੍ਹੀ ਲਿੱਖ ਸਕਦਾ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ
ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ
ਕਿਸੇ ਦਾ ਕਿੱਤਾ ਹੋਇਆ ਅਹਿਸਾਨ ਕਦੇ ਨਾਂ ਭੁੱਲੋ
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ,
ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ